ਪੰਜਾਬੀ

ਸੋਗਟ ਦਾ ਨਾਂ ਸਰਬੋਤਮ ਅਨੁਵਾਦਾਂ ਦਾ ਪ੍ਰਤੀਕ ਬਣ ਗਿਆ ਹੈ।

Sitemap
SDFSD
DFS
Translation and localisation services -
spacer
sdad
 

ਪੰਜਾਬੀ


ਸੋਗਟ ਦਾ ਨਾਂ ਸਰਬੋਤਮ ਅਨੁਵਾਦਾਂ ਦਾ ਪ੍ਰਤੀਕ ਬਣ ਗਿਆ ਹੈ।

30 ਸਾਲ ਦੇ ਤਜਰਬੇ ਵਾਲਾ ਸਾਡਾ ਆਦਾਰਾ ਅਨੇਕ ਭਾਸ਼ਾਵਾਂ ਵਿਚ ਦਸਤਾਵੇਜ਼ਾਂ ਦੀ ਤਿਆਰੀ ਦਾ ਵਿਸ਼ੇਸ਼ਗ ਸਭ ਤੋਂ ਵਡਾ ਇਤਾਲਵੀ ਅਦਾਰਾ ਹੈ।

ਸਾਡੇ ਵਲੋਂ ਸਾਰੀਆਂ ਮੁਖ ਭਾਸ਼ਾਵਾਂ ਵਿਚ ਪੇਸ਼ ਕੀਤੀਆਂ ਜਾਂਦੀਆਂ ਸੇਵਾਵਾਂ ਵਿਚ ਸ਼ਾਮਲ ਹਨ - ਲੇਖਨ (ਟੈਕਨਈਕਲ ਲੇਖਨ ਅਤੇ ਸੰਪਾਦਨ), ਲੋਕਲਾਈਜ਼ੇਸ਼ਨ, ਗ੍ਰਾਫ਼ਿਕਸ ਅਤੇ ਕੈਡ, ਪੰਨੇ ਦਾ ਖ਼ਾਕਾ ਤਿਆਰ ਕਰਨਾ ਅਤੇ ਛਪਾਈ।

ਤੁਹਾਨੂੰ ਕੌਮਾਂਤਰੀ ਸੰਚਾਰ ਦੀਆਂ ਵਧ ਤੋਂ ਵਧ ਸਹੂਲਤਾਂ ਦੇਣ ਲਈ ਮਲਟੀਮੀਡੀਆ ਪ੍ਰੋਡਕਸ਼ਨ, ਨੈਟ ਵਿਜ਼ੁਅਲਜ਼ ਅਤੇ ਵੈਬ ਪੇਜਿਜ਼ ਦਾ ਵੀ ਪ੍ਰਬੰਧ ਹੈ।

 

ਸਾਡੇ ਅਦਾਰੇ ਦੀ ਕੁਆਲਿਟੀ ਪ੍ਰਣਾਲੀ ISO 9001 ਸਟੈਂਡਰਡ ਦੇ ਅਨੁਰੂਪ ਹੈ; ਸਾਡੇ ਕੰਮ ਦੀਆਂ ਵਿਧੀਆਂ ਵਿਚ ਸ਼ਾਮਲ ਹਨ:

  • ਆਪਣੀ ਮਾਤ ਭਾਸ਼ਾ ਵਿਚ ਅਨੁਵਾਦ ਕਰਨ ਵਾਲੇ ਅਨੁਵਾਦਕ
  • ਕੰਮ ਦੇ ਸਾਰੇ ਪੜਾਵਾਂ ਵਿਚ ਸਵੈਚਾਲਕ-ਵਿਵਸਥਾ
  • ਸਾਰੇ ਅਮਲੇ ਦੀ ਧਿਆਨ ਨਾਲ ਚੋਣ ਕਰਨਾ ਅਤੇ ਨਿਰੰਤਰ ਟ੍ਰੇਨਿੰਗ ਦਿੰਦੇ ਰਹਿਣਾ
  • ਆਪਣੀ ਪਰਿਭਾਸ਼ਕ ਸ਼ਬਦਾਵਲੀ ਦੇ ਭੰਡਾਰ ਨੂੰ ਨਿਰੰਤਰ ਨਵੀਨ ਰਖਣਾ ਅਤੇ ਕਸਟਮਰਾਂ ਦੀਆਂ ਲੋੜਾਂ ਦੇ ਅਨੁਕੂਲ ਗਲਾਸਰੀਆਂ ਤਿਆਰ ਕਰਨਾ ਅਤੇ ਓਨ੍ਹਾਂ ਦੀ ਵਰਤੋਂ ਕਰਨਾ
  • ਕੰਪਿਊਟਰ ਦੀ ਸਹਾਇਤਾ ਨਾਲ ਅਨੁਵਾਦ ਤਕਨਾਲੋਜੀ (ਟ੍ਰਾਂਸਲੇਸ਼ਨ ਮੈਮੋਰੀਜ਼) ਦੀ ਵਰਤੋਂ ਤਾਂ ਜੇ ਵਧੀਆ ਕੁਆਲਿਟੀ ਬਰਕਰਾਰ ਰਖੀ ਜਾ ਸਕੇ
  • ਸਾਰੇ ਮੁਖ ਸਾਫ਼ਟਵੇਅਰ ਪ੍ਰੋਗਰਾਮਾਂ ਨਾਲ ਅਨੁਰੂਪਤਾ
  • ਸਖ਼ਤ ਕੁਆਲਿਟੀ ਕੰਟਰੋਲ।

ਯੋਗਤਾ ਪ੍ਰਾਪਤ ਪ੍ਰਾਜੈਕਟ ਮੈਨੇਜਰ ਹਰ ਕੰਮ 'ਤੇ ਨਿਗਰਾਨੀ ਰਖਦੇ ਹਨ, ਸਰੋਤਾਂ ਦੀ ਵਰਤੋਂ ਅਤੇ ਕਲਾਇੰਟ ਦੀਆਂ ਉਮੀਦਾਂ ਦੀ ਜਾਣਕਾਰੀ ਰਖਦੇ ਹਨ।

ਇਸੇਤਰ੍ਹਾਂ ਮੈਕਿਨਟੌਸ਼ ਅਤੇ ਵਿੰਡੋਜ਼ ਲਈ ਸਾਡੇ ਸਾਫ਼ਟਵੇਅਰ ਪ੍ਰੋਗਰਾਮਾਂ ਦੇ ਲਗਾਤਾਰ ਨਵੀਨੀਕਰਨ ਦਾ ਮਤਲਬ ਹੈ ਕਿ ਸਾਡੇ ਕਸਟਮਰ ਉਨ੍ਹਾਂ ਦੇ ਸਰੋਤਾਂ ਨਾਲ ਅਨੁਰੂਪਤਾ 'ਤੇ ਭਰੋਸਾ ਰਖ ਸਕਦੇ ਹਨ।

ਇਸ ਕਰਕੇ ਇਸ ਹਕੀਕਤ 'ਤੇ ਕੋਈ ਹੈਰਾਨੀ ਨਹੀ ਹੋਣੀ ਚਾਹੀਦੀ ਕਿ ਸਾਡੇ 5,000 ਤੋਂ ਵਧ ਕਸਟਮਰ ਹਨ, ਜਾਂ ਸਾਡੇ 'ਤੇ ਉਨਾਂ ਦੇ ਭਰੋਸੇ ਦਾ ਹੀ ਨਤੀਜਾ ਹੈ ਕਿ ਅਸੀਂ ਮੰਨੀਆ ਪ੍ਰਮੰਨੀਆ ਕਾਰਪੋਰੇਟ ਸੰਸਥਾਵਾਂ ਲਈ ਬ੍ਰੋਸ਼ਰਾਂ ਤੋਂ ਲੈ ਕੇ ਉਘੇ ਅੰਤਰਰਾਸ਼ਟਰੀ ਪ੍ਰਾਜੈਕਟਾਂ ਲਈ ਮੈਨੁਅਲਾਂ ਦੀ ਤਿਆਰੀ ਤਕ ਹਰ ਕੰਮ ਵਿਚ ਵਿਸ਼ੇਸ਼ਗਤਾ ਪ੍ਰਾਪਤ ਕੀਤੀ ਹੈ। ਤੁਸੀ ਕੋਟੇਸ਼ਨਾਂ ਲੈ ਕੇ ਵੇਖੋ, ਅਤੇ ਤੁਹਾਨੂੰ ਪਤਾ ਲਗੇਗਾ ਕਿ ਸਾਡੀਆਂ ਸੇਵਾਵਾਂ ਯੋਰਪੀਅਨ ਮਾਰਕੀਟ ਵਿਚ ਸਭ ਤੋਂ ਉਚਿਤ ਦਰਾਂ ਵਾਲੀਆਂ ਹਨ।

 

 


this page in PDF This page in PDF
spacer this page in Flash This page in Flash
  spacer
SDZ
 
GFDF
  sdgsd
spacer soget - traduzione
spacer
Soget srl - Via Roncaglia, 14 - 20146 Milan - Italy
Tel. +39 02 485914 1 - Fax +39 02 485914 20 | copyright ©
Site map

spacerValid XHTML 1.0 Transitional